A2Z सभी खबर सभी जिले की

ਰਾਸ਼ਟਰੀ ਭਗਵਾ ਸੈਨਾ ਸੰਗਠਨ ਵੱਲੋਂ ਦਲਬੀਰ ਕੌਰ ਨੂੰ ਬਟਾਲਾ ਵਾਇਸ ਪ੍ਰਧਾਨ ਨਿਯੁਕਤ ਕੀਤਾ ਗਿਆ।

ਬਟਾਲਾ,17 ਜੂਨ ( ਰਾਕੇਸ਼ ਗਿੱਲ ) ਰਾਸ਼ਟਰੀ ਭਗਵਾ ਸੈਨਾ ਸੰਗਠਨ ਵੱਲੋਂ ਰਾਸ਼ਟਰੀ ਪ੍ਰਧਾਨ ਪੰਕਜ ਦਵੇਸਰ ਜੀ ਦੇ ਦੇਸ਼ਾਂ ਨਿਰਦੇਸ਼ਾਂ ਅਨੁਸਾਰ ਪਾਰਟੀ ਵਿੱਚ ਵਾਧਾ ਕਰਦਿਆਂ ਹੋਇਆ ਪੰਜਾਬ ਵਾਈਸ ਪ੍ਰਧਾਨ ਵਿੱਕੀ ਤ੍ਰੇਹਨ ਦੀ ਅਗਵਾਈ ਹੇਠ ਮਹਿਲਾ ਵਿੰਗ ਦੀ ਪ੍ਰਧਾਨ ਦਲਬੀਰ ਕੌਰ ਨੂੰ ਬਟਾਲਾ ਵਾਇਸ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਦਲਬੀਰ ਕੌਰ ਨੇ ਕਿਹਾ ਕਿ ਪਾਰਟੀ ਮੈਨੂੰ ਜੋ ਵੀ ਜਿੰਮੇਵਾਰੀ ਲਗਾਵੇਗੀ ਉਸ ਜਿੰਮੇਵਾਰੀ ਨੂੰ ਮੈਂ ਤਨ ਮਨ ਨਾਲ ਨਿਭਾਵਾਂਗੀ ਅਤੇ ਪਾਰਟੀ ਨੂੰ ਹੋਰ ਅੱਗੇ ਵਧਾਉਣ ਵਾਸਤੇ ਪਾਰਟੀ ਵਿੱਚ ਹੋਰ ਨਵੀਆਂ ਨਿਯੁਕਤੀਆਂ ਕਰਾਂਗੀ ਇਸ ਸਮੇਂ ਮੌਜੂਦ ਸਨ ਮਾਝਾ ਜੋਨ ਪ੍ਰਧਾਨ ਸੰਜੀਵ ਕੁਮਾਰ ਚੀਨੀ.ਜਿਲਾ ਸੈਕਟਰੀ ਤਰੁਣ ਸ਼ਰਮਾ..ਜਿਲਾ ਚੇਅਰਮੈਨ ਸ਼ਮੀ ਨਈਅਰ.ਜਿਲਾ ਵਾਈਜ ਪ੍ਰਧਾਨ ਲਕਸ਼ਮਣ ਦਾਸ. ਸਿਟੀ ਵਾਈਸ ਪ੍ਰਧਾਨ ਸੁਨੀਲ ਕੁਮਾਰ ਵਾਰਡ ਪ੍ਰਧਾਨ ਸੁਨੀਲ ਕੁਮਾਰ ਸ਼ੀਲੀ ਆਦੀ ਹਾਜਰ ਸਨ

Show More
Check Also
Close
Back to top button
error: Content is protected !!