






ਲੋਕੇਸ਼ਨ ਗੰਗਸਰ ਜੈਤੋ
ਪੱਤਰਕਾਰ ਕਮਲ ਕੁਮਾਰ ਤੰਵਰ
ਮਿਤੀ 2-2-2026ਦਿਨ ਸੋਮਵਾਰ
ਗੁਰੂ ਰਵਿ ਦਾਸ ਨਗਰ ਕੀਰਤਨ ਜਾਗ੍ਰਿਤੀ ਸੰਗਠਨ ਦੀ ਦੇਖ ਰੇਖ ਅਤੇ ਸਹਰ ਦਿਆਂ ਸਮੂਹ ਜਥੇਬੰਦੀਆਂ ਅਤੇ ਸਹਰ ਦਿਆਂ ਸਾਰਿਆਂ ਸੰਗਤਾਂ ਦੇ ਸਹਿਜੋਗ ਨਾਲ ਸ਼੍ਰੀ ਗੁਰੂ ਰਵਿ ਦਾਸ ਜੀ ਮਹਾਰਾਜ ਦਾ 649ਵਾ ਪ੍ਰਗਟ ਦਿਵਸ ਬੜੀ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ ਮਿਤੀ 30-1-2026ਨੂੰ ਸ੍ਰੀ ਗੁਰੂ ਰਵਿ ਦਾਸ ਮਹਾਰਾਜ ਜੀ ਦਾ ਵਿਸ਼ਾਲ ਨਗਰ ਕਿਰਤਨ ਸਜਾਇਆ ਗਿਆ ਇਹ ਨਗਰ ਕਿਰਤਨ ਸ੍ਰੀ ਗੁਰੂ ਰਵਿ ਦਾਸ ਭਵਨ ਭਟਿੰਡਾ ਰੋਡ ਤੋਂ ਸ਼ੁਰੂ ਹੋਇਆ ਨਗਰ ਕਿਰਤਨ ਦੀ ਸ਼ੁਰੂਆਤ ਡੇਰਾ ਜਲਾਲ ਦੇ ਮੁੱਖੀ ਸੰਤ ਰਿਖੀ ਰਾਮ ਜੀ ਜੈਤੋ ਦੇ ਕਰਕਮਲਾ ਦੁਆਰਾ ਹੋਈ ਅਤੇ ਡਾਕਟਰ ਰਮਨ ਸਿੰਘ ਬੇਜੇਪੀ ਵੀ ਹਾਜ਼ਰ ਹੋਏ, ਇਹ ਨਗਰ ਕਿਰਤਨ ਵੱਖ ਵੱਖ ਬਜਾਰਾ ਮੋਹਲਿਆਂ ਵਿੱਚੋ ਹੋਂਦਾ ਹੋਇਆ ਵਾਪਸ ਸ੍ਰੀ ਗੁਰੂ ਰਵਿ ਦਾਸ ਭਵਨ ਵੀਖੇ ਸਮਾਪਤ ਹੋਇਆ!ਨਗਰ ਕਿਰਤਨ ਵਿਚ ਗਤਕਾ ਪਾਰਟੀਆਂ, ਸੁੰਦਰ ਸੁੰਦਰ ਝਾਕਿਆ ਬਹੁਤ ਹੀ ਮਨਮੋਹਕ ਸਨ, ਸੁੰਦਰ ਪਾਲਕੀ ਦਿ ਸੱਜਵਾਟ ਵੀ ਵੇਖਣ ਜੋਗ ਸੀ, ਸ਼ਹਿਰ ਦੇ ਹਰ ਇਲਾਕੇ ਦਿ ਸੰਗਤ ਦਾ ਭਰਵਾ ਇਕੱਠ ਨਗਰ ਕਿਰਤਨ ਦਿ ਸੋਭਾ ਨੂੰ ਹੋਰ ਵੀ ਸੁੰਦਰ ਬਣਾ ਰਿਹਾ ਸੀ, ਵੱਖ ਵੱਖ ਥਾਵਾਂ ਉਪਰ ਖਾਣ ਪੀਣ ਦਿਆਂ ਸਟਾਲਾਂ ਲੱਗਿਆ ਹੋਇਆ ਸਨ
ਫਿਰ ਦੁਸਰੇ ਦਿਨ 31-1-2026ਦਿਨ ਸ਼ਨੀਵਾਰ ਰਾਤੀ 8-30 ਵਜੇ ਸਤ ਗੁਰੂ ਰਵਿ ਦਾਸ ਜੀ ਮਹਾਰਾਜ ਜੀ ਦਾ ਜਾਗਰਣ ਕਿਤਾ ਗਿਆ
ਮਿਤੀ 1-2-20026 ਦਿਨ ਐਤਵਾਰ ਸੁਭਾ 10-30 ਵਜੇ ਅੰਮ੍ਰਿਤ ਬਾਣੀ ਦੇ ਪਾਠ ਦੇ ਭੋਗ ਉਪਰੰਤ ਅਟੁੱਟ ਲੰਗਰ ਵਾਰਤਾਇਆ ਗਿਆ, ਹਲਕਾ ਜੈਤੋ ਦੇ ਐਮ ਐਲ ਏ ਸਰਦਾਰ ਅਮੋਲਕ ਸਿੰਘ ਨੇ ਵੀ ਗੁਰੂ ਚਰਨਾਂ ਵਿਚ ਆਪਣੀ ਹਾਜ਼ਰੀ ਲਗਵਾਈ
ਨਗਰ ਕਿਰਤਨ ਪ੍ਰਬੰਧਕ ਕਮੇਟੀ ਵਿਚ
ਡਾਕਟਰ ਪ੍ਰੇਮ ਕੁਮਾਰ, ਮਾਸਟਰ ਹੇਮ ਰਾਜ, ਮਾਸਟਰ ਸੁਨਿਲ ਕੁਮਾਰ, ਅਮਰ ਸਿੰਘ ਅੰਬੇਡਕਰ ਨਗਰ, ਹਰਬੰਸ ਲਾਲ ਚੈਨਾ ਰੋਡ, ਜਗਰਾਜ ਸਿੰਘ, ਸ਼੍ਰੀ ਜੋਗਿੰਦਰ ਪਾਂਡੇ, ਰਾਧੇ ਸ਼ਾਮ, ਸ਼ੇਖਰ, ਜਗਦੀਸ਼ ਰਾਇ, ਧਰਮਪਾਲ, ਤਿਰਥ, ਹੁਕਮ ਚੰਦ, ਪਾਠੀ ਰਾਜ ਕੁਮਾਰ, ਖੇਮ ਚੰਦ, ਪਰਸ ਰਾਮ, ਇਸਵਰ ਗੋਠਵਾਲ, ਗਣੇਸ਼ ਕੁਮਾਰ, ਮੰਗਤ ਚਾਵਲਾ, ਨੇਕ ਰਾਮ ਜੇ ਈ, ਕਮਲ ਤੰਵਰ ਪੱਤਰਕਾਰ ਆਦੀ ਗੁਰੂ ਚਰਨਾਂ ਵਿਚ ਹਾਜ਼ਰ ਸਨ