ਬਟਾਲਾ, 15 ਮਾਰਚ (ਰਾਕੇਸ਼ ਗਿੱਲ) ਅੱਜ ਬਟਾਲਾ ਵਿਖੇ, ਸ੍ਰੀ ਸੰਜੀਵ ਸ਼ਰਮਾ ਜੀ ਨੂੰ ਏ ਐਸ ਆਈ ਤੋਂ ਸਬ-ਇੰਸਪੈਕਟਰ ਬਨਣ ਤੇ ਤਰੱਕੀ ਮਿਲਣ ਦੀ ਖੁਸ਼ੀ ਵਿਚ, ਜ਼ਿਲ੍ਹਾ ਵਾਇਸ ਪ੍ਰਧਾਨ ਵਿਜੇ ਪ੍ਰਭਾਕਰ ਜੀ ਨੇ ਆਪਣੇ ਦੱਫਤਰ ਧਰਮਪੁਰਾ ਕਾਲੋਨੀ ਵਿਚ ਸੰਜੀਵ ਸ਼ਰਮਾ ਜੀ ਦਾ ਭਰਵਾ ਸਵਾਗਤ ਕੀਤਾ, ਇਸ ਦੌਰਾਨ ਵਿਜੇ ਪ੍ਰਭਾਕਰ ਜੀ ਨੇ ਕਿਹਾ ਕਿ ਉਹ ਸੰਜੀਵ ਸ਼ਰਮਾ ਜੀ ਨੂੰ ਬਹੁਤ ਸਮੇਂ ਤੋਂ ਜਾਣਦੇ ਹਨ, ਸੰਜੀਵ ਸ਼ਰਮਾ ਜੀ ਬਹੁਤ ਹੀ ਨੇਕ ਸੁਭਾਅ ਦੇ ਅਤੇ ਇਕ ਈਮਾਨਦਾਰ ਅਫਸਰ ਹਨ. ਏਹ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਵੱਡੇ ਭਰਾ ਨੂੰ ਸਬ-ਇੰਸਪੈਕਟਰ ਲਗਾਇਆ ਗਿਆ, ਮੈਂ ਉੱਚ ਅਧਿਕਾਰੀਆਂ/ਪੁਲਿਸ ਪ੍ਰਸ਼ਾਸ਼ਨ ਦਾ ਧੰਨਵਾਦ ਕਰਦਾ ਹਾਂ. ਅਤੇ ਮੈਂ ਅਰਦਾਸ ਕਰਦਾ ਹਾਂ ਕਿ ਭਗਵਾਨ ਸ਼੍ਰੀ ਰਾਮ ਜੀ ਸੰਜੀਵ ਸ਼ਰਮਾ ਨੂੰ ਹਮੇਸ਼ਾ ਤਰੱਕੀ ਦੇਵੇ
[contact-form][contact-field label=”Name” type=”name” required=”true” /][contact-field label=”Email” type=”email” required=”true” /][contact-field label=”Website” type=”url” /][contact-field label=”Message” type=”textarea” /][/contact-form]
, ਇਸ ਦੌਰਾਨ ਵਿਜੇ ਪ੍ਰਭਾਕਰ ਅਤੇ ਉਨ੍ਹਾਂ ਦੇ ਸਾਥੀਆਂ ਨੇ ਸੰਜੀਵ ਸ਼ਰਮਾ ਜੀ ਨੂੰ ਵਧਾਈ ਦਿੱਤੀ ਅਤੇ ਮੁਹ ਮਿੱਠਾ ਕਰਵਾਇਆ, ਸੰਜੀਵ ਸ਼ਰਮਾ ਜੀ ਨੂੰ ਟਰਾਫੀ ਦੇ ਕੇ ਸਨਮਾਨਿਤ ਕੀਤਾ। ਇਸ ਖੁਸ਼ੀ ਦੇ ਮੌਕੇ ਤੇ ਰਜਿੰਦਰ ਸ਼ਰਮਾ, ਸੋਨੀ ਕੁਮਾਰ, ਜਤਿੰਦਰ ਸੈਮੀ, ਜਗਤ ਪਾਲ ਮਹਾਜਨ, ਏ ਐਸ ਆਈ ਰਾਜੀਵ ਕੁਮਾਰ, ਸੰਜੂ ਮਹਿਤਾ, ਨਰਿੰਦਰ ਵਰਮਾ, ਪ੍ਰੇਮ ਕੁਮਾਰ, ਅਤੇ ਅਮਨ ਕੁਮਾਰ, ਆਦਿ ਹਾਜਰ ਸਨ।
URL Copied