ਤਾਰੀਖ 13/8/2025/ਦਿਨ ਬੁੱਧਵਾਰ ਪਤਰਕਾਰ ਕਮਲ ਕੁਮਾਰ ਤੰਵਰ। ਦੋ ਮੋਟਰਸਾਇਕਲ ਸਵਾਰ ਦੀ ਆਪਸ ਵਿੱਚ ਸਿੱਧੀ ਟੱਕਰ ਦੋ ਜਾਣੇ ਗੰਭੀਰ ਜਖ਼ਮੀ ਚੜੵਦੀ ਕਲੵਾ ਵੈੱਲਫੇਅਰ ਸੇਵਾ ਸੁਸਾਇਟੀ ਗੰਗਸਰ ਰਜਿ ਜੈਤੋ ਦੇ ਐਮਰਜੈਂਸੀ ਫੋਨ ਨੰਬਰ ਤੇ ਸੁਖਵਿੰਦਰ ਸਿੰਘ ਸੁੱਖੀ ਨੇ ਫੋਨ ਕਰਕੇ ਸੂਚਨਾ ਦਿੱਤੀ ਕਿ ਜੈਤੋ ਦੇ ਮੁਕਤਸਰ ਰੋਡ ਤੇ ਇੱਕੋ ਮੋਟਰਸਾਇਕਲ ਸਵਾਰ ਹੋਕੇ ਦੋ ਨੋਜਵਾਨ ਜੈਤੋ ਤੋਂ ਆਪਣੇ ਧੂਲਕੋਟ ਵੱਲ ਜਾ ਰਹੇ ਸਨ ਦੂਜੇ ਮੋਟਰਸਾਇਕਲ ਤੇ ਵੀ ਸਵਾਰ ਨੋਜਵਾਨ ਮੁੰਡਾ ਆਪਣੇ ਮੁਕਤਸਰ ਰੋਡ ਆਪਣੇ ਘਰ ਵੱਲ ਜਾ ਰਿਹਾ ਸੀ ਅਚਾਨਕ ਉੱਥੋਂ ਦੇ ਲੋਕਾਂ ਦੇ ਦੱਸਣ ਮੁਤਾਬਕ ਦੋਨੋ ਮੋਟਰਸਾਇਕਲ ਸਵਾਰਾਂ ਦੀ ਆਪਸ ਵਿੱਚ ਸਿੱਧੀ ਟੱਕਰ ਹੋ ਗਈ ਮੋਟਰਸਾਇਕਲ ਸਵਾਰ ਮੁੰਡੇ ਗੰਭੀਰ ਜਖ਼ਮੀ ਹੋ ਗਏ ਘਟਨਾ ਦੀ ਸੂਚਨਾ ਮਿਲਦਿਆਂ ਹੀ ਚੜੵਦੀ ਕਲੵਾ ਵੈੱਲਫੇਅਰ ਸੇਵਾ ਸੁਸਾਇਟੀ ਗੰਗਸਰ ਰਜਿ ਜੈਤੋ ਦੇ ਮੀਤ ਸਿੰਘ ਮੀਤਾ, ਸੰਦੀਪ ਸਿੰਘ, ਗੋਰਾ ਅੋਲਖ, ਘਟਨਾ ਵਾਲੀ ਥਾਂ ਉੱਤੇ ਸਮੇਤ ਐਬੂਲੈਂਸ ਲੈਕੇ ਪਹੁੰਚੇ ਅਤੇ ਮੋਟਰਸਾਇਕਲ ਸਵਾਰ ਹੋਕੇ ਨੋਜਵਾਨ ਮੁੰਡਿਆਂ ਨੂੰ ਚੁੱਕ ਕੇ ਜੈਤੋ ਦੇ ਸਰਕਾਰੀ ਸਿਵਲ ਹਸਪਤਾਲ ਇਲਾਜ਼ ਉਪਚਾਰ ਲਈ ਲਿਆਂਦਾ ਜਿੱਥੇ ਸਟਾਫ਼ ਨਰਸ ਹਰਵਿੰਦਰ ਕੋਰ, ਸੁਰਿੰਦਰ ਸਿੰਘ ਮੁੱਢਲੀ ਸਹਾਇਤਾ ਦੇਣ ਉਪਰੰਤ ਹਾਲਤ ਨੂੰ ਗੰਭੀਰ ਦੇਖਦਿਆਂ ਕੋਟਕਪੂਰਾ ਦੇ ਸਰਕਾਰੀ ਸਿਵਲ ਹਸਪਤਾਲ ਇਲਾਜ਼ ਉਪਚਾਰ ਲਈ ਰੈਫਰ ਕਰ ਦਿੱਤਾ ਗਿਆ ਇਨ੍ਹਾਂ ਗੰਭੀਰ ਜਖ਼ਮੀਆਂ ਮੁੰਡਿਆਂ ਦੀ ਪਹਿਚਾਣ ਪੇ੍ਮਜੀਤ ਸਿੰਘ (19ਸਾਲ) ਸਪੁੱਤਰ ਗੁਰਵੰਤ ਸਿੰਘ ਪਿੰਡ ਧੂਲਕੋਟ ਜਿਲ੍ਹਾ ਮੁਕਤਸਰ ਸਾਹਿਬ, ਸਰਬਜੀਤ ਸਿੰਘ (40ਸਾਲ) ਸਪੁੱਤਰ ਭੀਟੀ ਸਿੰਘ ਵਾਸੀ ਕੋਠੇ ਦਿਹਾਤੀ ਜੈਤੋ ਵਜੋਂ, 24ਘੰਟੇ ਮਾਨਵਤਾ ਦੀ ਸੇਵਾ ਵਿੱਚ ਸਮਰਪਿਤ ਚੜੵਦੀ ਕਲੵਾ ਵੈੱਲਫੇਅਰ ਸੇਵਾ ਸੁਸਾਇਟੀ ਗੰਗਸਰ ਰਜਿ ਜੈਤੋ
0 1 minute read