A2Z सभी खबर सभी जिले की

ਬੁਰਾ ਹਾਲ ਹੈ ਜੈਤੋ ਸ਼ਹਿਰ ਦਾ

ਰਿਪੋਰਟਰ ਕਮਲ ਕੁਮਾਰ ਤੰਵਰ ਗੰਗਸਰ ਜੈਤੋ

ਮਿਤੀ 15/6/24

ਗੰਗਸਰ ਜੈਤੋ ਸਹੀਰ ਵਿੱਚ ਲਾ ਇਨ ਆਡਰ ਇਨਾਂ ਕੁ ਵਿਗੜ ਗਿਆ ਹੈ ਕਿ ਹਰ ਪਾਸੇ ਸਰੇ ਆਮ ਲੋਕਾਂ ਨੂੰ ਟਾਰਗੇਟ ਕਿਤਾ ਜਾਂਦਾ ਹੈ ਮੇਨ ਚੌਕ ਬਾਜਾਂ ਚੋਂਕ ਵਿੱਚ ਹੀ ਸ਼ਰੇਆਮ ਹੀ ਛੋਟੇ ਬੱਚੇ ਰੇਹੜੀ ਵਾਲਿਆਂ ਨੂੰ ਹਮੇਸ਼ਾਂ ਧਮਕੀਆਂ ਦੇ ਕੇ ਪੇਸ਼ੇ ਵਸੁਲਦੇ ਨੇਂ ਸਰੇ ਆਮ ਨਸ਼ਿਆਂ ਦਾ ਕਾਰੋਬਾਰ ਇਸ ਮੰਡੀ ਦੇ ਵਿਚ ਹੋ ਰਿਹਾ ਹੈ ਕਿ ਕੀ ਪ੍ਰਸ਼ਾਸਨ ਇਸ ਦੀ ਖ਼ਬਰ ਨਹੀਂ ਹੈ ਇਸ ਗੱਲ ਦਾ ਸਬੂਤ ਹੈ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇ ਸਰੇ ਆਮ ਲੋਕਾਂ ਨੂੰ ਟਾਰਗੇਟ ਕਿਤਾ ਜਾਂਦਾ ਹੈ ਲੁੱਟਾ ਖੋਹਾਂ ਦਿਆਂ ਖ਼ਬਰਾਂ ਹਰ ਨਿਊਜ਼ ਚੈਨਲਾਂ ਤੇ ਆਮ ਹੀ ਦੇਖਣ ਨੂੰ ਮਿਲਦਿਆਂ ਹੀ ਰਹਿੰਦਿਆਂ ਨੇਂ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਆਮ ਪਬਲਿਕ ਵੱਲ ਵੀ ਧਿਆਨ ਦੇਣ ਤਾਂ ਜ਼ੋ ਇਸ ਸ਼ਹਿਰ ਦੇ ਪ੍ਰੀਵਾਰ ਬਿਨਾਂ ਡਰ ਤੋਂ ਆਪਣਾਂ ਜੀਵਨ ਬਤੀਤ ਕਰਨ

 

Related Articles

 

 

Show More
Check Also
Close
Back to top button
error: Content is protected !!