
ਦੋ ਨਸ਼ਾ ਤਸਕਰ 20 ਕਿਲੋ ਅਫੀਮ ਸਮੇਤ ਕਾਬੂ
ਮਾਲੇਰਕੋਟਲਾ 6 ਮਈ — ਮਾਲੇਰਕੋਟਲਾ ਪੁਲਿਸ ਨੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਦੋ ਨਸ਼ਾ ਤਸਕਰਾਂ ਨੂੰ 20 ਕਿਲੋ ਅਫੀਮ ਅਤੇ ਇੱਕ ਟਰੱਕ ਸਮੇਤ ਕਾਬੂ ਕਰਕੇ ਇੱਕ ਹੋਰ ਵੱਡੀ ਸਫਲਤਾ ਹਾਸਲ ਕੀਤੀ ਹੈ।
Malerkotla Police got another major success in campaign against Drugs by arresting two drug paddlers recovering 20 Kg Opium and a truck.