
ਮਾਲੇਰਕੋਟਲਾ ਟ੍ਰੈਫਿਕ ਪੁਲਿਸ ਨੇ ਅਲ-ਫਲਾਹ ਸੀਨੀ. ਸੈਕੰ. ਸਕੂਲ ਵਿੱਚ ਵੈਨ ਦੇ ਡਰਾਈਵਰ ਅਤੇ ਕੰਡਕਟਰ ਨੂੰ ਟ੍ਰੈਫਿਕ ਨਿਯਮਾਂ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਸੈਮੀਨਾਰ ਕਰਵਾਇਆ ਗਿਆ
Malerkotla Traffic Police organized a seminar in Al-Falah Sen. Sec. School (MLK) to educate school van driver & conductor about the traffic rules and adverse effects of drugs.