
ਚੋਣਾਂ ਤੋਂ ਪਹਿਲਾਂ ਅਗਾਊਂ ਕਦਮ ਚੱਕਦੇ ਹੋਏ, ਮਾਲੇਰਕੋਟਲਾ ਪੁਲਿਸ ਨੇ ਮਾਲੇਰਕੋਟਲਾ ਸਬ ਜੇਲ੍ਹ ਦੀਆਂ 5 ਬੈਰਕਾਂ ਵਿੱਚ ਵਿਆਪਕ ਤਲਾਸ਼ੀ ਮੁਹਿੰਮ ਚਲਾਈ ਹੈ।
ਐੱਸ.ਐੱਸ.ਪੀ ਮਾਲੇਰਕੋਟਲਾ ਦੀ ਅਗਵਾਈ ਵਿੱਚ 100 ਪੁਲਿਸ ਮੁਲਾਜ਼ਮਾਂ ਦੀ ਟੀਮ ਜਿਸ ਵਿੱਚ 1 ਐੱਸ.ਪੀ, 2 ਡੀ.ਐੱਸ.ਪੀ ਅਤੇ 2 ਐੱਸ.ਐੱਚ.ਓ ਸ਼ਾਮਲ ਸਨ, ਨੇ ਸੁਰੱਖਿਆ ਅਤੇ ਵਿਵਸਥਾ ਬਣਾਈ ਰੱਖਣ ਲਈ 300 ਕੈਦੀਆਂ ਦੀਆਂ ਬੈਰਕਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ।
ਤਲਾਸ਼ੀ ਮੁਹਿੰਮ ਦੌਰਾਨ ਕੋਈ ਵੀ ਇਤਰਾਜ਼ਯੋਗ ਸਮੱਗਰੀ ਨਹੀਂ ਮਿਲੀ।
Taking pre-emptive measures ahead of the elections, Malerkotla Police have carried out an extensive search operation across 5 barracks of Malerkotla Sub Jail.
SSP Malerkotla led a team of 100 police personnel including 1 SP, 2 DSPs and 2 SHOs to thoroughly search the barracks of 300 prisoners to maintain security and order.
Nothing objectionable material found during search operation.