ਜੱਜ ਬਨਣ ਤੇ ਖੰਨੇ ਸ਼ਹਿਰ ਦੀ ਵਿਦਿਆਰਥਣ ਪ੍ਰਭਜੋਤ ਕੌਰ ਨੂੰ ਕੀਤਾ ਸਨਮਾਨਿਤ

ਅਵਨੀਤ ਸਿੰਘ ਰਾਏ-

ਪ੍ਰਭਜੋਤ ਕੌਰ ਨੂੰ ਸਨਮਾਨਿਤ ਕਰਨ ਵੇਲੇ ਦੀ ਤਸਵੀਰ

ਲੁਧਿਆਣਾ (ਖੰਨਾ) 11/03/2024

ਖੰਨੇ ਸ਼ਹਿਰ ਦੀ ਹੋਣਹਾਰ ਵਿਦਿਆਰਥਣ ਪ੍ਰਭਜੋਤ ਕੌਰ ਨੇ ਜੱਜ ਬਣ ਕੇ ਪੂਰੇ ਦੇਸ਼ ਵਿੱਚ ਖੰਨੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਬੀਤੇ ਦਿਨੀਂ ਪ੍ਰਭਜੋਤ ਕੌਰ ਨੂੰ ਜੱਜ ਬਣਨ ਤੇ ਡਾ .ਅੰਬੇਡਕਰ ਮਿਸ਼ਨ ਸੋਸਾਇਟੀ ਖੰਨਾ ਦੇ ਸਮੂਹ ਮੈਬਰਾਂ ਵੱਲੋਂ ਸਨਮਾਨਿਤ ਕੀਤਾ।ਅਤੇ ਪਿਤਾ ਜਸਵੰਤ ਸਿੰਘ ਤੇ ਮਾਤਾ ਮਨਜੀਤ ਕੌਰ ਜੀ ਨੂੰ ਮੁਬਾਰਕਾਂ ਦਿੱਤੀਆਂ।

 

 

Exit mobile version