ਡਾਬਾ ਕੈਮਿਸਟ ਐਸੋਸੀਏਸ਼ਨ ਵੱਲੋਂ ਛੁੱਟੀਆਂ ਬਾਰੇ ਮੀਟਿੰਗ ਕਰਦੇ ਹੋਏ ਪ੍ਰਧਾਨ ਡਾੱਕਟਰ ਰਣਜੀਤ ਸਿੰਘ ਗਰੇਵਾਲ

ਡਾਬਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਡਾੱਕਟਰ ਰਣਜੀਤ ਸਿੰਘ ਗਰੇਵਾਲ ਜੀ ਵੱਲੋਂ ਆਪਣੇ ਕੈਮਿਸਟ ਭਰਾਵਾਂ ਨਾਲ ਮਿਲ ਕੇ ਇੱਕ ਮੀਟਿੰਗ ਕੀਤੀ ਗਈ, ਜਿਸ ਵਿੱਚ ਇਹ ਫੈਸਲਾ ਲਿਆ ਗਿਆ,ਕੀ ਇਸ ਵਾਰ ਗਰਮੀ ਦੀਆਂ ਛੁੱਟੀਆਂ 7,8 ਅਤੇ 9 ਜੂਨ (2024) ਨੂੰ ਕੀਤੀਆਂ ਜਾਣਗੀਆਂ|

Exit mobile version